ਸ਼ਿਅਰ...

ਰੱਬ ਦੇ ਦਿੰਦਾ ਮੈਨੂੰ, ਜੇ ਓਹਤੋਂ ਮੰਗ ਲੈਂਦਾ,
ਪਰ ਕੀ ਕਰਾਂ ਮੈਨੂੰ, ਮੰਗਣਾ ਆਉਂਦਾ ਨਈਂ
ਗੱਲ ਕਰਾਂ ਮੈਂ ਇਸ਼ਕ ਦੀ ਕਿੰਝ ਯਾਰਾ,
ਓਹਦੇ ਦਰ 'ਚੋਂ ਹੀ, ਲੰਘਣਾ ਆਉਂਦਾ ਨਈਂ।
Post a Comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!