ਕਵਿਤਾ: ਤੌਖ਼ਲਾ.....

ਕਾਸ਼! ਆਪਾਂ ਉਦੋਂ ਮਿਲੇ ਹੁੰਦੇ,

ਜਦੋਂ ਫੁੱਲ ਅਜੇ ਤਾਜ਼ੇ ਖਿਲੇ ਸਨ

ਸਵੇਰ ਦੀ ਸੁਰਖ ਆਮਦ ਤੇ,

ਪੰਛੀ, ਕਿਰਨ ਗਲ਼ੇ ਮਿਲੇ ਸਨ।
1 comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!