ਕੁਝ ਸ਼ਿਅਰ.....

"ਤੇਰੇ ਬਿਨ ਮੈਂ ਕੁਝ ਵੀ ਨਹੀਂ ਹਾਂ,
ਸੁਣ ਓਏ ਮੇਰਿਆ ਯਾਰਾ,
ਯਾਦਾਂ ਵਿੱਚ ਤਾਂ ਨਿੱਤ ਹੀ ਆਉਂਨੈ,
ਕਦੀ ਸਾਹਵੇਂ ਆ ਦਿਲਦਾਰਾ"
***
"ਤੇਰੇ ਬਿਨ ਮੈਂ ਟੁੱਟ ਗਿਆ ਹਾਂ,
ਜਿਓਂ ਪਤਝੜ ਦਾ ਪੱਤਾ ਵੇ,
ਆਜਾ ਬਣਕੇ ਹਵਾ ਦਾ ਬੁੱਲ੍ਹਾ,
ਰੰਗ ਹੋਇਆ ਮੇਰਾ ਰੱਤਾ ਵੇ"
***
Post a Comment

Popular posts from this blog

ਕਵਿਤਾ: ਮਾਂ......

ਕਵਿਤਾ: ਰੱਖੜੀ....

ਕਵਿਤਾ: ਭਗਤ ਸਿੰਘ ਇਨਸਾਨ ਸੀ!