ਸ਼ਿਅਰ - ਕਮਲ ਕੰਗ


ਮੈਂ ਟੁੱਟਿਆ ਜਦੋਂ ਵੀ

ਮੈਂ ਟੁੱਟਿਆ ਜਦੋਂ ਵੀ, ਨਾ ਤਿੜ ਤਿੜ ਹੀ ਹੋਈ
ਨਾ ਰੋਂਦਾ ਕੋਈ ਸੁਣਿਆ, ਨਾ ਖਿੜ ਖਿੜ ਹੀ ਹੋਈ

ਕੁਝ ਚਿੜੀਆਂ ਗ਼ਮਾਂ ਸੰਗ, ਸੀ ਉੱਡੀਆਂ ਆਕਾਸ਼ੀਂ
ਨਾ ਚੋਗਾ ਕੋਈ ਚੁਗਿਆ, ਨਾ ਚਿੜ ਚਿੜ ਹੀ ਹੋਈ




Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....