ਸਿਰਨਾਵੇਂ

ਜੇੜ੍ਹੇ ਹੱਥੀਂ ਛਾਂਵਾਂ ਕਰਦੇ ਸੀ,
ਉਨ੍ਹਾਂ ਬਦਲ ਲੲੇ ਪਰਛਾਵੇਂ ਵੀ,
ਜੇੜ੍ਹੇ ਖੂਨ ਦਾ ਰਿਸ਼ਤਾ ਦੱਸਦੇ ਸੀ,
ੳੁਨ੍ਹਾਂ ਬਦਲ ਲੲੇ ਸਿਰਨਾਂਵੇਂ ਵੀ!

ਕਮਲ ਕੰਗ

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....